ਮੁਬਾਰਿਕਾ ਯੂਸਫਜ਼ਈ
ਮੁਬਾਰਿਕਾ ਯੂਸਫਜ਼ਈ | |
---|---|
ਜਨਮ | 16ਵੀਂ ਸਦੀ ਪੁੱਖਤੂੰਖਵਾ |
ਮੌਤ | 17 ਜੂਨ 1531 ਮੁਗਲ ਸਾਮਰਾਜ |
ਦਫ਼ਨ | |
ਜੀਵਨ-ਸਾਥੀ | ਬਾਬਰ |
ਘਰਾਣਾ | ਯੂਸਫਜ਼ਈ (ਜਨਮ ਦੌਰਾਨ) ਤਿਮੁਰਿਦ (ਵਿਆਹ ਦੌਰਾਨ) |
ਪਿਤਾ | ਸ਼ਾਹ ਮਨਸੂਰ ਯੂਸਫਜ਼ਈ |
ਧਰਮ | ਇਸਲਾਮ |
ਮੁਬਾਰਿਕਾ ਯੂਸਫਜ਼ਈ, (ਹੋਰ ਨਾਂ ਮੁਬਾਰਿਕਾ, ਬੀਕਾ ਯੂਸਫਜ਼ਈ, ਅਫ਼ਗਾਨੀ ਅਘਚਾ; ਬਤੌਰ ਬੇਗਮ ਵੀ ਜਾਣਿਆ ਜਾਂਦਾ ਹੈ) ਸਮਰਾਟ ਬਾਬਰ, ਮੁਗਲ ਸਾਮਰਾਜ ਦੇ ਸੰਸਥਾਪਕ ਅਤੇ ਪਹਿਲੇ ਮੁਗਲ ਸਮਾਰਟ ਦੀ ਚੌਥੀ ਪਤਨੀ ਸੀ।[1]
ਜੀਵਨ
[ਸੋਧੋ]ਮੁਬਾਰਿਕਾ ਯੂਸਫਜ਼ਈ, ਪਸ਼ਤੋ ਯੂਸਫਜ਼ਈ ਕਬੀਲੇ ਦੇ ਮੁੱਖੀ ਮਨਸੂਰ ਯੂਸਫਜ਼ਈ ਦੀ ਧੀ ਸੀ। ਉਸਨੇ 30 ਜਨਵਰੀ, 1519 ਨੂੰ ਕਹਿਰਾਜ ਵਿਖੇ ਬਾਬਰ ਨਾਲ ਵਿਆਹ ਕਰਵਾਇਆ, ਜੋ ਉਸਦੇ (ਬਾਬਰ) ਅਤੇ ਉਸਦੇ (ਮੁਬਾਰਿਕਾ) ਕਬੀਲੇ ਵਿਚਕਾਰ ਗੱਠਜੋੜ ਦੀ ਨਿਸ਼ਾਨੀ ਅਤੇ ਸਦਭਾਵਨਾ ਦੀ ਮੁਹਰ ਸੀ। ਉਸ ਬੁੱਧੀਮਾਨ ਔਰਤ-ਮੁਬਾਰਿਕਾ ਨੇ ਮੁਗ਼ਲਾਂ ਅਤੇ ਯੂਸਫਜ਼ਈ ਦੇ ਪਠਾਣਾਂ ਦੇ ਮੁੱਖੀਆਂ ਵਿਚਕਾਰ ਦੋਸਤਾਨਾ ਸੰਬੰਧਾਂ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ।[2] ਬਾਬਰ ਨੇ ਮੁਬਾਰਿਕਾ ਨੂੰ ਬਹੁਤ ਪਿਆਰ ਕੀਤਾ ਕਿਉਂਕਿ ਉਹ ਇਸ ਤੱਥ ਤੋਂ ਜਾਣੂ ਸੀ ਕਿ ਉਹ 1529 ਵਿੱਚ ਭਾਰਤ ਵਿੱਚ ਦਾਖ਼ਲ ਹੋਣ ਵਾਲੀਆਂ ਸਭ ਤੋਂ ਪਹਿਲੀਆਂ ਔਰਤਾਂ ਵਿਚੋਂ ਇੱਕ ਸੀ।
ਮੁਬਾਰਿਕਾ ਨੇ ਬਾਬਰ ਦੀਆਂ ਹੋਰ ਪਤਨੀਆਂ ਦੀ ਈਰਖ਼ਾ ਕਾਰਨ ਬਾਬਰ ਨਾਲ ਕੋਈ ਬੱਚਾ ਪੈਦਾ ਨਹੀਂ ਕੀਤਾ, ਉਸਨੇ ਮਾਂ ਬਣਨ ਤੋਂ ਬਚਣ ਲਈ ਅਤੇ ਆਪਣੇ ਪਤੀ ਦੇ ਪਿਆਰ ਨੂੰ ਕਮਜ਼ੋਰ ਕਰਨ ਲਈ ਨਸ਼ਿਆਂ ਦਾ ਸਹਾਰਾ ਲਿਆ। ਅਕਬਰ ਦੇ ਸਮੇਂ ਦੌਰਾਨ ਉਸਦੀ ਛੇਤੀ ਹੀ ਮੌਤ ਹੋ ਗਈ ਸੀ।
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref>
tag defined in <references>
has no name attribute.