ਸਮੱਗਰੀ 'ਤੇ ਜਾਓ

ਥਾਮਸ ਹੋਬਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਥਾਮਸ ਹੋਬਸ
ਜਨਮ(1588-04-05)5 ਅਪ੍ਰੈਲ 1588
Westport near Malmesbury, Wiltshire, England
ਮੌਤ4 ਦਸੰਬਰ 1679(1679-12-04) (ਉਮਰ 91)
ਡਰਬੀਸ਼ਾਇਰ, ਇੰਗਲੈਂਡ
ਕਾਲ17th-century philosophy
(Modern Philosophy)
ਖੇਤਰਪੱਛਮੀ ਫ਼ਲਸਫ਼ਾ
ਸਕੂਲSocial contract, classical realism, empiricism, determinism, materialism, ethical egoism
ਮੁੱਖ ਰੁਚੀਆਂ
Political philosophy, history, ethics, geometry
ਮੁੱਖ ਵਿਚਾਰ
Modern founder of the social contract tradition; life in the state of nature is "solitary, poor, nasty, brutish and short"
ਪ੍ਰਭਾਵਿਤ ਹੋਣ ਵਾਲੇ
ਦਸਤਖ਼ਤ

ਥਾਮਸ ਹੋਬਸ (/hɒbz/; 5 ਅਪਰੈਲ 1588 – 4 ਦਸੰਬਰ 1679) ਇੱਕ ਅੰਗਰੇਜ ਦਾਰਸ਼ਨਿਕ ਸੀ। ਹੁਣ ਉਸਨੂੰ ਇੱਕ ਰਾਜਨੀਤਿਕ ਦਾਰਸ਼ਨਿਕ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਸ ਦੀ ਕਿਤਾਬ ਲੇਵੀਆਥਾਂਨ, 1651 ਨੇ ਸਮਾਜਿਕ ਸਮਝੌਤੇ ਦੇ ਸਿਧਾਂਤ ਨੂੰ ਜਨਮ ਦਿੱਤਾ। ਇਹ ਆਉਣ ਵਾਲੇ ਪੱਛਮੀ ਰਾਜਨੀਤਿਕ ਦਰਸ਼ਨ ਦਾ ਮੁਢ ਸੀ।[1]

ਹਵਾਲੇ

[ਸੋਧੋ]