8 ਜੂਨ
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2024 |
8 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 159ਵਾਂ (ਲੀਪ ਸਾਲ ਵਿੱਚ 160ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 206 ਦਿਨ ਬਾਕੀ ਹਨ।
ਵਾਕਿਆ
ਸੋਧੋ- 1663 – ਏਮੇਜੀਕਲ ਦੀ ਲੜਾਈ 'ਚ ਬ੍ਰਿਟਿਸ਼ ਅਤੇ ਪੁਰਤਗਾਲੀ ਸੈਨਾਵਾਂ ਨੇ ਸਪੇਨ ਨੂੰ ਹਰਾਇਆ।
- 1707 – ਬਹਾਦੁਰ ਸ਼ਾਹ ਜ਼ਫ਼ਰ ਨੇ ਜਮਰੌਦ ਦੀ ਲੜਾਈ ਜਿਤ ਲਈ।
- 1783 –ਆਈਸਲੈਂਡ ਦੇਸ਼ ਵਿੱਚ ਲਾਕੀਦਾ ਦਾ ਲਾਵਾ ਫੁੱਟ ਪਿਆ ਜਿਹੜਾ ਅੱਠ ਮਹੀਨੇ ਅੱਗ ਵਰ੍ਹਾਉਦਾ ਰਿਹਾ। ਇਸ ਨਾਲ ਨਿੱਕੀ ਆਬਾਦੀ ਵਾਲੇ ਇਸ ਦੇਸ਼ ਵਿੱਚ 9350 ਮੌਤਾਂ ਹੋਈਆਂ ਅਤੇ ਨਾਲ ਹੀ ਅਨਾਜ ਦਾ ਕਾਲ ਪੈ ਗਿਆ ਤੇ ਜੋ 1790 ਤੱਕ ਚਲਦਾ ਰਿਹਾ।
- 1786 – ਨਿਊ ਯਾਰਕ ਵਿੱਚ ਆਈਸ ਕਰੀਮ ਦੀ ਵਿਕਰੀ ਸ਼ੁਰੂ ਹੋਈ।
- 1824 – ਵਿਗਿਆਨਕ ਨੋਹ ਕਉਸਿੰਗ ਨੇ ਵਾਸ਼ਿੰਗ ਮਸ਼ੀਨ ਦਾ ਪੇਂਟੇਟ ਕਰਵਾਇਆ।
- 1923– ਜੈਤੋ ਦਾ ਮੋਰਚਾ ਦਾ ਆਰੰਭ।
- 1936 – ਦੇਸ਼ ਦੀ ਸਰਕਾਰੀ ਰੇਡੀਓ ਨੈੱਟਵਰਕ ਦਾ ਆਲ ਇੰਡੀਆ ਰੇਡੀਓ (ਏ. ਆਈ. ਆਰ.) ਨਾਂ ਦਿੱਤਾ ਗਿਆ।
- 1948 – ਭਾਰਤ ਅਤੇ ਇੰਗਲੈਂਡ ਦਰਮਿਆਨ ਪਹਿਲੀ ਕੌਮਾਂਤਰੀ ਹਵਾਈ ਸੇਵਾ ਦੀ ਸ਼ੁਰੂਆਤ ਸ਼ੁਰੂ ਹੋਈ।
- 1949 – ਸਿਆਮ ਦੇਸ਼ ਦਾ ਨਾਂ ਬਦਲ ਕੇ ਥਾਈਲੈਂਡ ਰੱਖਿਆ ਗਿਆ।
- 1953 – ਅਮਰੀਕਾ ਦੇ ਮਿਸ਼ੀਗਨ ਅਤੇ ਓਹਾਇਓ ਤੂਫਾਨ ਨਾਲ 110 ਲੋਕਾਂ ਦੀ ਮੌਤ ਹੋਈ।
- 1965 – ਅਮਰੀਕੀ ਫੌਜ ਨੇ ਵਿਅਤਨਾਮ 'ਤੇ ਹਮਲੇ ਦਾ ਐਲਾਨ ਕੀਤਾ।
- 1984 –ਪ੍ਰਸਿੱਧ ਪੱਤਰਕਾਰ ਖ਼ੁਸ਼ਵੰਤ ਸਿੰਘ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਖ਼ਿਲਾੳਫ ਰੋਸ ਵਜੋਂ ਆਪਣਾ ਪਦਮ ਸ਼੍ਰੀ ਦਾ ਖ਼ਿਤਾਬ ਰਾਸਟਰਪਤੀ ਨੂੰ ਵਾਪਸ ਕਰ ਦਿਤਾ।
- 1984 – ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਦਰਬਾਰ ਸਾਹਿਬ ਤੇ ਦੌਰਾ ਕੀਤਾ
- 1996 –ਚੀਨ ਨੇ ਦੋ ਨਿਊਕਲੀਅਰ ਧਮਾਕੇ ਕੀਤੇ।
ਜਨਮ
ਸੋਧੋ- 1810– ਜਰਮਨ ਕੰਪੋਜ਼ਰ, ਪਿਆਨੋਵਾਦਕ, ਅਤੇ ਪ੍ਰਭਾਵਸ਼ਾਲੀ ਸੰਗੀਤ ਆਲੋਚਕ ਰਾਬਰਟ ਸ਼ੂਮਨ ਦਾ ਜਨਮ।
- 1851– ਯੂਕਰੇਨੀ ਲੇਖਕ, ਸਮਾਜਵਾਦ-ਨਾਰੀਵਾਦੀ ਅਤੇ ਕਾਰਕੁਨ ਨਤਾਲੀਆ ਕੋਬਰਏਂਸਕਾ ਦਾ ਜਨਮ।
- 1867– ਅਮਰੀਕੀ ਇਮਾਰਤਸਾਜ਼, ਇੰਟੀਰੀਅਰ ਡਿਜ਼ਾਇਨਰ, ਲੇਖਕ ਅਤੇ ਸਿੱਖਿਅਕ ਫਰੈਂਕ ਲਾਇਡ ਰਾਈਟ ਦਾ ਜਨਮ।
- 1904– ਦੁਨੀਆ ਦੇ ਲੰਮੀ ਉਮਰ ਭੋਗਣ ਵਾਲੇ ਵਿਅਕਤੀ ਨਾਜਰ ਸਿੰਘ ਦਾ ਜਨਮ।
- 1913– ਉਰਦੂ ਸ਼ਾਇਰ ਸ਼ਮੀਮ ਕਰਹਾਨੀ ਦਾ ਜਨਮ।
- 1915– ਮਲਿਆਲਮ, ਭਾਰਤੀ ਨਾਰੀਵਾਦੀ ਲੇਖਕ ਉਰੂਬ ਦਾ ਜਨਮ।
- 1916– ਅੰਗਰੇਜ਼ ਮੋਲੀਕਿਊਲਰ ਜੀਵ-ਵਿਗਿਆਨੀ, ਬਾਇਓ ਭੌਤਿਕ-ਵਿਗਿਆਨੀ, ਅਤੇ ਨਿਊਰੋ ਵਿਗਿਆਨੀ ਫਰਾਂਸਿਸ ਕ੍ਰਿਕ ਦਾ ਜਨਮ।
- 1931– ਪੰਜਾਬੀ ਕਵੀ ਹਰਜੀਤ ਦੌਧਰੀਆ ਦਾ ਜਨਮ।
- 1955– ਇੰਗਲਿਸ਼ ਕੰਪਿਊਟਰ ਵਿਗਿਆਨੀ, ਵਰਲਡ ਵਾਈਡ ਵੈਬ ਦੇ ਖੋਜੀ ਟਿਮ ਬਰਨਰਸ-ਲੀ ਦਾ ਜਨਮ।
- 1957– ਭਾਰਤੀ ਫ਼ਿਲਮ ਅਦਾਕਾਰਾ ਡਿੰਪਲ ਕਪਾਡੀਆ ਦਾ ਜਨਮ।
- 1975– ਭਾਰਤੀ ਫਿਲਮ ਅਦਾਕਾਰਾ, ਨਿਰਮਾਤਾ ਅਤੇ ਸਾਬਕਾ ਮਾਡਲ ਸ਼ਿਲਪਾ ਸ਼ੈਟੀ ਦਾ ਜਨਮ।
- 1977– ਅਮਰੀਕੀ ਹਿਪ ਹੋਪ ਰਿਕਾਰਡਿੰਗ ਕਲਾਕਾਰ, ਗੀਤਕਾਰ, ਫੈਸ਼ਨ ਡਿਜ਼ਾਈਨਰ, ਅਤੇ ਉਦਯੋਗਪਤੀ ਕਾਨਯੇ ਵੈਸਟ ਦਾ ਜਨਮ।
- 1986– ਟਰਾਂਸਜੈਂਡਰ ਅਤੇ ਪਰਵਾਸੀ ਅਧਿਕਾਰਾਂ ਦੀ ਕਾਰਗਰਤਾ ਜੈਨੀਸਟ ਗੂਟੀਏਰਜ਼ ਦਾ ਜਨਮ।
- 1988– ਅਮਰੀਕੀ ਡਾਂਸਰ ਅਤੇ ਅਕਟੋਰੀਆ ਦੇ ਸਕਟਸਡੇਲ ਦੀ ਅਭਿਨੇਤਰੀ ਲੌਰੇਨ ਗੌਟਲਿਬ ਦਾ ਜਨਮ।
ਦਿਹਾਂਤ
ਸੋਧੋ- 632 – ਇਸਲਾਮ ਧਰਮ ਦੇ ਮੌਢੀ ਹਜ਼ਰਤ ਮੁਹੰਮਦ ਦੀ ਮੌਤ ਹੋਈ।
- 1707 –ਔਰੰਗਜ਼ੇਬ ਦੀ ਮੌਤ ਹੋਈ।
- 1809– ਲੇਖਕ, ਕਾਢੀ, ਬੁੱਧੀਜੀਵੀ, ਕ੍ਰਾਂਤੀਕਾਰੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਥਾਮਸ ਪੇਨ ਦਾ ਦਿਹਾਂਤ।
- 1845– ਸੰਯੁਕਤ ਰਾਜ ਅਮਰੀਕਾ ਦੇ ਸਤਵੇਂ ਰਾਸ਼ਟਰਪਤੀ ਐਂਡਰਿਊ ਜੈਕਸਨ ਦਾ ਦਿਹਾਂਤ।
- 1926– ਭਾਰਤੀ-ਸੀਰੀਆ ਮਾਲਾਬਾਰ ਕੈਥੋਲਿਕ ਧਾਰਮਿਕ ਅਤੇ ਪਵਿੱਤਰ ਪਰਿਵਾਰ ਦੀ ਕਲੀਸਿਯਾ ਦੀ ਬਾਨੀ ਮਰੀਅਮ ਥਰੇਸੀਆ ਚ੍ਰਮਲ ਦਾ ਦਿਹਾਂਤ।
- 2007– ਅਮਰੀਕੀ ਦਾਰਸ਼ਨਿਕ ਰਿਚਰਡ ਰੋਰਟੀ ਦਾ ਦਿਹਾਂਤ।
- 2009– ਭਾਰਤ ਦੇ ਸਭ ਤੋਂ ਮਸ਼ਹੂਰ ਪਟਕਥਾ ਲੇਖਕਾਂ, ਨਾਟਕ ਨਿਰਦੇਸ਼ਕਾਂ, ਕਵੀ ਹਬੀਬ ਤਨਵੀਰ ਦਾ ਦਿਹਾਂਤ।
- 2015– ਪੰਜਾਬੀ ਗਾਇਕ ਧਰਮਪ੍ਰੀਤ ਦਾ ਦਿਹਾਂਤ।
- 2020– ਸੰਥਾਲੀ ਫ਼ਿਲਮ ਅਤੇ ਐਲਬਮ ਦੁਨੀਆ ਦਾ ਉੱਭਰਦਾ ਪ੍ਰਸਿੱਧ ਗਾਇਕ ਬੋਸੇਨ ਮੁਰਮੂ ਦਾ ਦਿਹਾਂਤ।